Tracked shipping to Austria with premium packaging for just 3,99 € 

Ship to
Austria
0
  • argentina
  • chile
  • colombia
  • españa
  • méxico
  • perú
  • estados unidos
  • internacional

Select your country

Americas

Europe

Rest of the world

portada ਪੈੜਾਂ ਤੋਂ ਪਰਵਾਜ਼ ਤੱਕ. Paidaan Ton Parvaaz Takk
Type
Physical Book
Publisher
Year
2026
Pages
270
Format
Paperback
Dimensions
22.90 x 15.20 x 1.50 cm
ISBN13
9781764547000

ਪੈੜਾਂ ਤੋਂ ਪਰਵਾਜ਼ ਤੱਕ. Paidaan Ton Parvaaz Takk

Jagdeep Singh (Author) · Jagdeep Singh · Paperback

ਪੈੜਾਂ ਤੋਂ ਪਰਵਾਜ਼ ਤੱਕ. Paidaan Ton Parvaaz Takk - Jagdeep Singh

New Book Imported to Austria
Delivery: 28 Jul - 30 Jul Shipping: 4 to 5 business days.
24,49 €
Import costs and 10% VAT included in the price ✅
24,49 €

Synopsis "ਪੈੜਾਂ ਤੋਂ ਪਰਵਾਜ਼ ਤੱਕ. Paidaan Ton Parvaaz Takk"

ਪੈੜਾਂ ਤੋਂ ਪਰਵਾਜ਼ ਤੱਕ

ਫ਼ਤਿਹ ਦੀ ਦਾਸਤਾਨ (ਵੋਲਯੂਮ 1)

"ਜਦੋਂ ਜ਼ਿੰਦਗੀ ਬੰਦੇ ਤੋਂ ਸਭ ਕੁਝ ਖੋਹ ਲੈਂਦੀ ਹੈ... ਉਦੋਂ ਹੀ ਅਸਲੀ ਜੰਗ ਸ਼ੁਰੂ ਹੁੰਦੀ ਹੈ।"

ਫ਼ਤਿਹ - ਇੱਕ ਅਜਿਹਾ ਕਿਰਦਾਰ ਜਿਸ ਨੇ ਇਮਾਨਦਾਰੀ ਦੀ ਸਾਦੀ ਰੋਟੀ ਨੂੰ ਆਪਣਾ ਗਹਿਣਾ ਮੰਨਿਆ, ਪਰ ਕਿਸਮਤ ਨੇ ਉਸ ਨੂੰ ਅਜਿਹੇ ਚੱਕਰਵਿਊ ਵਿੱਚ ਲਿਆ ਖੜ੍ਹਾ ਕੀਤਾ ਜਿੱਥੇ ਆਪਣੇ ਹੀ ਲੋਕ ਉਸ ਦੀਆਂ ਨੀਹਾਂ ਵਿੱਚ ਅੱਗ ਲਾ ਰਹੇ ਸਨ।

ਇਹ ਸਿਰਫ਼ ਇੱਕ ਕਹਾਣੀ ਨਹੀਂ, ਸਗੋਂ ਇੱਕ ਰੂਹ ਦੀ ਬਗ਼ਾਵਤ ਹੈ - ਇੱਕ ਅਜਿਹੀ ਜੰਗ, ਜਿੱਥੇ ਫ਼ਤਿਹ ਨੂੰ ਸਿਡਨੀ ਦੇ ਆਲੀਸ਼ਾਨ ਘਰੋਂ ਬੇਦਖ਼ਲ ਕਰਨ ਲਈ ਆਸਟ੍ਰੇਲੀਆਈ ਕਾਨੂੰਨ ਦੀਆਂ ਬਰੀਕੀਆਂ ਨੂੰ ਸ਼ਿਕਾਰੀ ਵਾਂਗ ਵਰਤਿਆ ਗਿਆ।

ਆਪਣੀ ਹੀ ਘਰਵਾਲੀ ਦੇ ਧੋਖੇ ਅਤੇ ਸਿਸਟਮ ਦੀ ਵਿਤਕਰੇਬਾਜ਼ੀ ਨੇ ਉਸ ਨੂੰ ਅੰਦਰੋਂ ਚੀਰ ਤਾਂ ਦਿੱਤਾ, ਪਰ ਉਸ ਦੇ ਹੌਸਲੇ ਨੂੰ ਡੇਗ ਨਾ ਸਕੇ।

ਪੰਜਾਬ ਦੀ ਮਿੱਟੀ ਦੇ ਸੰਸਕਾਰਾਂ ਤੋਂ ਲੈ ਕੇ ਸਿਡਨੀ ਦੀ ਚਮਕਦੀ ਪਰ ਬੇਦਰਦ ਦੁਨੀਆ ਤੱਕ - ਇਹ ਦਾਸਤਾਨ ਹੈ ਉਸ ਪਿਓ ਦੀ, ਜਿਸ ਦੇ ਮਾਸੂਮ ਬੱਚਿਆਂ ਦੇ ਮਨਾਂ ਵਿੱਚੋਂ ਉਸ ਦਾ ਅਕਸ ਪੂੰਝਣ ਦੀ ਨੀਚ ਸਾਜ਼ਿਸ਼ ਰਚੀ ਗਈ।

ਕੀ ਫ਼ਤਿਹ ਆਪਣੇ ਪਿਤਾ ਸਰਦਾਰ ਗੁਰਦਿਆਲ ਸਿੰਘ ਜੀ ਦੇ ਬੋਲਾਂ -

"ਇਮਾਨਦਾਰੀ ਦੀ ਰੋਟੀ ਖਾਣ ਵਾਲਾ ਕਦੇ ਹਾਰਦਾ ਨਹੀਂ" - ਨੂੰ ਸੱਚ ਸਾਬਤ ਕਰ ਸਕੇਗਾ?

ਇਹ ਕਿਤਾਬ ਤੁਹਾਨੂੰ ਸੋਚਣ 'ਤੇ ਮਜਬੂਰ ਕਰੇਗੀ ਕਿ ਜਦੋਂ ਸੱਚ ਇਕੱਲਾ ਪੈ ਜਾਵੇ, ਤਾਂ ਕੀ ਅਣਖ ਅਤੇ ਜ਼ਮੀਰ ਦੀ ਜਿੱਤ ਹੋ ਸਕਦੀ ਹੈ?

Customers reviews

Frequently Asked Questions about the Book

All books in our catalog are Original.
The binding of this edition is Paperback.

Questions and Answers about the Book

Do you have a question about the book? Login to be able to add your own question.

Opinions about Bookdelivery

More customer reviews